ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਖੁਲ੍ਹੇਆਮ ਭਾਰਤੀ ਨੇਤਾਵਾਂ ਅਤੇ ਰਾਜਨਾਇਕਾਂ ‘ਤੇ ਹਮਲੇ ਕਰਦਾ ਹੈ, ਪ੍ਰੈੱਸ ਦੀ ਆਜ਼ਾਦੀ ਦਾ ਹਵਾਲਾ ਦੇ ਕੇ, ਪਰ ਜਦੋਂ ਕੋਈ ਭਾਰਤੀ ਪੱਤਰਕਾਰ ਸੋਸ਼ਲ ਮੀਡੀਆ ‘ਤੇ ਕੋਈ ਟਿੱਪਣੀ ਕਰਦਾ ਹੈ ਤਾਂ ਓਟਾਵਾ ਇਸਨੂੰ ਵਿਦੇਸ਼ੀ ਦਖਲਅੰਦਾਜ਼ੀ ਕਹਿੰਦਾ ਹੈ।